ਜੀ ਕਰੇ….

Posted by Sareen Labels: ,

‘ਅਰਹਾਨ’ ਤੈਨੂੰ ਹੁਣੇ ਚੁੱਕਣ ਨੂੰ, ਮੇਰਾ ਦਿਲ ਕਰੇ,
ਬੇਬਸੀ ਤੇ ਵਿਚਲੀ ਦੂਰੀ ਦਾ ਪਰ ਬੰਦਾ ਕੀ ਕਰੇ….
ਉੱਡਂਣ ਖਟੋਲਾ ਹੋਵੇ ਕੋਲ, ਅੱਜ ਮੇਰਾ ਇਹ ਜੀ ਕਰੇ,
ਉੱਡ ਆਵਾਂ ਮੈਂ ਤੇਰੇ ਕੋਲ, ਤੇ ਤੂੰ ਮੇਰੀ ਗੋਦੀ ਆ ਚੜੇਂ….
…..1st june, 2009 (‘ਸੋਨੂੰ’ ਮਾਮੇਂ ਦੀਆਂ ਗੱਲਾਂ ਤੋਂ ਪ੍ਰਰਿਤ ਹੋ ਕੇ)

1 comments:

  1. Anonymous

    ਤੁਹਾਡੇ ਸ਼ਬਦ ਦੱਸਦੇ ਨੇ ਕਿ ਅਰਹਾਨ ਜ਼ਮੀਨੀ ਫਾਸਲਿਆਂ ਦੇ ਹਿਸਾਬ ਨਾ਼ਲ ਤੁਹਾਡੇ ਕੋਲ਼ੋਂ ਚਾਹੇ ਦੂਰ ਹੋਵੇ ਪਰ ਓਹ ਤੁਹਾਡੇ ਦਿਲ 'ਚ ਹੈ, ਤੁਹਾਡੇ ਬਹੁਤ ਹੀ ਕੋ਼ਲ ਹੈ, ਤੁਹਾਡੇ ਹਰ ਸਾਹ ਵਿੱਚ ਹੈ। ਤੁਸੀਂ ਸਾਹ ਲੈਂਦੇ ਹੋ ਅਰਹਾਨ ਕਰਕੇ, ਤੁਹਾਡਾ ਦਿਲ ਧੜਕਦਾ ਹੈ ਅਰਹਾਨ ਕਹਿੰਦਾ ਹੈ।

    ਹਰਦੀਪ

Post a Comment

Followers