ਟੀ ਵੀ ਚੈਨਲ

Posted by Sareen Labels: ,

ਟੀ ਵੀ ਚੈਨਲ ਵੇਚਣ ਦਵਾਈ
ਇਕ ਮੋਟੇ ਹੋਣ ਦੀ,
ਦੂਜਾ ਪਤਲੇ ਹੋਣ ਦੀ |

1 comments:

  1. Anonymous

    ਕੁਲਦੀਪ ਜੀ,
    ਤੁਹਾਡਾ ਬਲਾਗ ਪੜ੍ਹਨ ਦਾ ਸਬੱਬ ਬਣਿਆ ਜਦੋਂ ਤੁਸਾਂ 'ਪੰਜਾਬੀ ਵਿਹੜੇ'ਫੇਰੀ ਪਾਈ। ਤੁਹਾਡਾ ਬਲਾਗ ਮੈਨੂੰ ਤੁਹਾਡੇ ਬੇਟੇ ਦਾ ਹੀ ਲੱਗਿਆ, ਛੋਟੇ ਅਰਹਾਨ ਦੀ ਸੋਹਣੀ ਫੋਟੋ ਜਦੋਂ ਮੈਂ ਪੰਜਾਬੀ ਵਿਹੜੇ ਬਲਾਗ 'ਤੇ ਵੇਖੀ।
    ਬਹੁਤ ਹੀ ਖੂਬ।
    ਰੱਬ ਤੁਹਾਡੀ ਕਲਮ ਨੂੰ ਚਲਦਾ ਰੱਖੇ।
    ਆਦਰ ਸਹਿਤ
    ਹਰਦੀਪ ਕੌਰ ਸੰਧੂ

Post a Comment

Followers