ਮਾਂ ਦੀ ਗਲਵੱਕੜੀ

Posted by Sareen Labels: ,

ਰੂਹ ਜਾਪੇ ਜਕੜੀ,
ਮਦਰਜ਼ ਡੇ ਤੇ ਭਾਲਾਂ
ਮਾਂ ਦੀ ਗਲਵੱਕੜੀ

1 comments:

  1. Anonymous

    ਕੁਲਦੀਪ,
    ਬਹੁਤ ਹੀ ਵਧੀਆ ਲਿਖਿਆ ਹੈ।
    ਮਾਂ ਦੀ ਯਾਦ ਸਤਾਵੇ...
    ਜਦ ਵੀ ਕੋਈ ਮੁਸ਼ਕਲ ਪੈਂਦੀ
    ਮੁੰਹ 'ਚੋਂ ਨਿਕਲੇ...ਮਾਂ ਹਾਏ
    ਇਉਂ ਲੱਗਦਾ ਜਿਵੇਂ 'ਹਾਏ ਮਾਂ' ਕਹਿ ਕੇ
    ਓਸ ਰੋਗ ਦੀ ਦਵਾ ਮਿਲ ਜਾਏ
    ਹਰਦੀਪ

Post a Comment

Followers